ਬੋਲੀਵੀਆਈ ਬੋਲੀਵੀਆਨੋ
boliviano boliviano (ਸਪੇਨੀ) | |
---|---|
ISO 4217 | |
ਕੋਡ | BOB (numeric: 068) |
ਉਪ ਯੂਨਿਟ | 0.01 |
Unit | |
ਨਿਸ਼ਾਨ | Bs.[1] or Bs[2] |
Denominations | |
ਉਪਯੂਨਿਟ | |
1/100 | ਸਿੰਤਾਵੋ |
ਚਿੰਨ੍ਹ | |
ਸਿੰਤਾਵੋ | Cvs.[1] |
ਬੈਂਕਨੋਟ | Bs. 10, 20, 50, 100, 200[1] |
Coins | Cvs. 10, 20, 50; Bs. 1, 2, 5[1] |
Demographics | |
ਵਰਤੋਂਕਾਰ | ਫਰਮਾ:Country data ਬੋਲੀਵੀਆ |
Issuance | |
ਕੇਂਦਰੀ ਬੈਂਕ | ਬੋਲੀਵੀਆ ਕੇਂਦਰੀ ਬੈਂਕ |
ਵੈੱਬਸਾਈਟ | www.bcb.gob.bo |
Valuation | |
Inflation | 4.3% |
ਸਰੋਤ | The World Factbook, 2009 est. |
ਬੋਲੀਵੀਆਨੋ (ਨਿਸ਼ਾਨ: Bs.[1] ਜਾਂ Bs;[2] ISO 4217ਕੋਡ: BOB) ਬੋਲੀਵੀਆ ਦੀ ਮੁਦਰਾ ਹੈ। ਇੱਕ ਬੋਲੀਵੀਆਨੋ ਵਿੱਚ 100 ਸੈਂਟ ਜਾਂ ਸਪੇਨੀ ਵਿੱਚ ਸਿੰਤਾਵੋ ਹੁੰਦੇ ਹਨ। ਬੋਲੀਵੀਆ ਦੀ ਮੁਦਰਾ ਦਾ ਨਾਂ 1864 ਤੋਂ ਲੈ ਕੇ 1963 ਤੱਕ ਵੀ ਬੋਲੀਵੀਆਨੋ ਹੀ ਸੀ।