ਪੇਰੂਵੀ ਨਵਾਂ ਸੋਲ
ਪੇਰੂਵੀ ਨਵਾਂ ਸੋਲ
|
Nuevo Sol peruano (ਸਪੇਨੀ)
|
|
ISO 4217 ਕੋਡ
|
PEN
|
ਕੇਂਦਰੀ ਬੈਂਕ
|
ਪੇਰੂ ਕੇਂਦਰੀ ਰਿਜ਼ਰਵ ਬੈਂਕ
|
ਵੈੱਬਸਾਈਟ
|
www.bcrp.gob.pe
|
ਵਰਤੋਂਕਾਰ
|
ਪੇਰੂ
|
ਫੈਲਾਅ
|
1.5%
|
ਸਰੋਤ
|
Inflation Report,May 2007, ਪੇਰੂ ਕੇਂਦਰੀ ਰਿਜ਼ਰਵ ਬੈਂਕ
|
ਉਪ-ਇਕਾਈ
|
|
1/100
|
ਸਿੰਤੀਮੋ
|
ਨਿਸ਼ਾਨ
|
S/.
|
ਬਹੁ-ਵਚਨ
|
ਨਵੇਂ ਸੋਲ
|
ਸਿੰਤੀਮੋ
|
ਸਿੰਤੀਮੋ
|
ਸਿੱਕੇ
|
|
Freq. used
|
10, 20 & 50 ਸਿੰਤੀਮੋ, 1, 2 & 5 ਨਵੇਂ ਸੋਲ
|
Rarely used
|
1 & 5 ਸਿੰਤੀਮੋ
|
ਬੈਂਕਨੋਟ
|
|
Freq. used
|
10, 20, 50 & 100 ਨਵੇਂ ਸੋਲ
|
Rarely used
|
200 ਨਵੇਂ ਸੋਲ
|
ਟਕਸਾਲ
|
National Mint (Casa Nacional de Moneda)
|
ਨਵੇਬੋ ਸੋਲ ਜਾਂ ਨਵਾਂ ਸੋਲ (ਸਪੇਨੀ ਉਚਾਰਨ: [ˈnweβo ˈsol], (ਨਵਾਂ ਸੂਰਜ) ਬਹੁਵਚਨ: Nuevos Soles; ਚਿੰਨ੍ਹ: S/.) ਪੇਰੂ ਦੀ ਮੁਦਰਾ ਹੈ। ਇੱਕ ਸੋਲ ਵਿੱਚ 100 ਸਿੰਤੀਮੋ (ਸੈਂਟ) ਹੁੰਦੇ ਹਨ। ਇਹਦਾ ISO 4217 ਮੁਦਰਾ ਕੋਡ PEN ਹੈ ਅਤੇ ਆਮ ਤੌਰ ਉੱਤੇ ਇਹਨੂੰ ਸਿਰਫ਼ ਸੋਲ ਆਖਿਆ ਜਾਂਦਾ ਹੈ।
ਹਵਾਲੇ