ਵਿਗਿਆਨੀ
ਤਸਵੀਰ:Scientists montage.jpg ਵੱਖੋ-ਵੱਖ ਵਿਗਿਆਨਕ ਖੇਤਰਾਂ ਦੇ ਕੁਝ ਬਹੁਤ ਹੀ ਨਾਮਵਰ ਵਿਗਿਆਨੀਆਂ ਦੀਆਂ ਤਸਵੀਰਾਂ। ਖੱਬਿਓਂ ਸੱਜੇ: ਸਿਖਰੀ ਕਤਾਰ: ਆਰਕੀਮਿਡੀਜ਼ , ਅਰਸਤੂ , ਇਬਨ ਅਲ-ਹੈਤਮ , ਲਿਓਨਾਰਡੋ ਦਾ ਵਿੰਚੀ , ਗੈਲੀਲੀਓ ਗਲੀਲੀ , ਐਂਟਨੀ ਵਾਨ ਲਿਊਵਨਹੁੱਕ; ਦੂਜੀ ਕਤਾਰ: ਇਸਾਕ ਨਿਊਟਨ , ਜੇਮਜ਼ ਹਟਨ, ਆਂਤੋਆਨ ਲਾਵੋਆਜ਼ੀਏ, ਜੌਨ ਡਾਲਟਨ, ਚਾਰਲਸ ਡਾਰਵਿਨ , ਗਰੈਗਰ ਮੈਂਡਲ ; ਤੀਜੀ ਕਤਾਰ: ਲੂਈ ਪਾਸਟਰ, ਜੇਮਜ਼ ਕਲਰਕ ਮੈਕਸਵੈੱਲ , ਹੈਨਰੀ ਪੋਆਂਕਾਰੇ, ਸਿਗਮੰਡ ਫ਼ਰੌਇਡ , ਨਿਕੋਲਾ ਟੈੱਸਲਾ, ਮੈਕਸ ਪਲੈਂਕ ; ਚੌਥੀ ਕਤਾਰ: ਅਰਨਸਟ ਰਦਰਫ਼ੋਰਡ , ਮੈਰੀ ਕਿਊਰੀ , ਐਲਬਰਟ ਆਈਨਸਟਾਈਨ , ਨੀਲਜ਼ ਬੋਰ , ਅਰਵਿਨ ਸ਼ਰੌਡਿੰਗਰ, ਐਨਰੀਕੋ ਫ਼ਰਮੀ; ਹੇਠਲੀ ਕਤਾਰ: ਐਲਨ ਟੂਰਿੰਗ, ਰਿਚਰਡ ਫ਼ਾਇਨਮਨ, ਈ. ਓ. ਵਿਲਸਨ, ਜੇਨ ਗੁਡਾਲ, ਸਟੀਵਨ ਹਾਕਿੰਗ ਅਤੇ ਨੀਲ ਡੀਗਰਾਸ ਟਾਈਸਨ
ਵਿਗਿਆਨੀ , ਮੋਟੇ ਤੌਰ ਉੱਤੇ, ਉਹ ਇਨਸਾਨ ਹੁੰਦਾ ਹੈ ਜੋ ਗਿਆਨ ਹਾਸਲ ਕਰਨ ਵਾਸਤੇ ਇੱਕ ਨੇਮਬੱਧ ਕਾਰਜ-ਵਿਧੀ ਵਿੱਚ ਰੁੱਝਿਆ ਹੋਵੇ। ਹੋਰ ਤੰਗ ਭਾਵ ਵਿੱਚ, ਵਿਗਿਆਨੀ ਉਸ ਸ਼ਖ਼ਸ ਨੂੰ ਆਖਿਆ ਜਾ ਸਕਦਾ ਹੈ ਜੋ ਵਿਗਿਆਨਕ ਤਰੀਕਾ ਵਰਤਦਾ ਹੋਵੇ।[1] ਇਹ ਸ਼ਖ਼ਸ ਵਿਗਿਆਨ ਦੇ ਇੱਕ ਜਾਂ ਇੱਕ ਤੋਂ ਵੱਧ ਕਾਰਜ-ਖੇਤਰਾਂ ਦਾ ਮਾਹਰ ਹੋ ਸਕਦਾ ਹੈ।[2] ਵਿਗਿਆਨੀ ਕੁਦਰਤ ਦੀ ਮੁਕੰਮਲ ਸਮਝ ਹਾਸਲ ਕਰਨ ਵਾਸਤੇ ਘੋਖ ਕਰਦੇ ਹਨ, ਉਹਦੇ ਭੌਤਿਕ, ਹਿਸਾਬੀ ਅਤੇ ਸਮਾਜਿਕ ਪਹਿਲੂਆਂ ਸਮੇਤ।
ਹਵਾਲੇ
↑ Isaac Newton (1687, 1713, 1726). "[4] Rules for the study of natural philosophy", Philosophiae Naturalis Principia Mathematica , Third edition. The General Scholium containing the 4 rules follows Book 3 , The System of the World . Reprinted on pages 794-796 of I. Bernard Cohen and Anne Whitman's 1999 translation, University of California Press ISBN 0-520-08817-4 , 974 pages.
↑ Oxford English Dictionary, 2nd ed. 1989
The article is a derivative under the Creative Commons Attribution-ShareAlike License .
A link to the original article can be found here and attribution parties here
By using this site, you agree to the Terms of Use . Gpedia ® is a registered trademark of the Cyberajah Pty Ltd