ਸਲਾਵੀ ਭਾਸ਼ਾਵਾਂ

ਸਲਾਵੀ
ਨਸਲੀਅਤਸਲਾਵ ਲੋਕ
ਭੂਗੋਲਿਕ
ਵੰਡ
ਮੱਧ ਅਤੇ ਪੂਰਬੀ ਯੂਰਪ ਅਤੇ ਰੂਸ ਭਰ ਵਿੱਚ
ਭਾਸ਼ਾਈ ਵਰਗੀਕਰਨਹਿੰਦ-ਯੂਰਪੀ
  • Balto-Slavic
    • ਸਲਾਵੀ
ਪਰੋਟੋ-ਭਾਸ਼ਾProto-Slavic
Subdivisions
  • East Slavic
  • South Slavic
  • West Slavic
ਆਈ.ਐਸ.ਓ 639-5sla
Linguasphere53= (phylozone)
Glottologslav1255
     Countries where an East Slavic language is the national language

     Countries where a West Slavic language is the national language

     Countries where a South Slavic language is the national language

ਸਲਾਵੀ ਭਾਸ਼ਾਵਾਂ ਸਲਾਵੀ ਲੋਕਾਂ ਦੀਆਂ ਭਾਸ਼ਾਵਾਂ ਦਾ ਭਾਰਤ-ਯੂਰਪੀ ਭਾਸ਼ਾ ਪਰਿਵਾਰ ਦਾ ਇੱਕ ਸਬ ਗਰੁੱਪ ਹੈ, ਜਿਨ੍ਹਾਂ ਨੂੰ ਬੋਲਣ ਵਾਲੇ ਲੋਕ ਪੂਰਬੀ ਯੂਰਪ ਦੇ ਵੱਡੇ ਹਿੱਸੇ ਬਾਲਕਨ, ਮੱਧ ਯੂਰਪ ਦੇ ਕਾਫੀ ਇਲਾਕਿਆਂ ਦੇ, ਅਤੇ ਉੱਤਰੀ ਏਸ਼ੀਆ ਦੇ ਹਿੱਸਿਆਂ ਵਿੱਚ ਰਹਿੰਦੇ ਹਨ। ਇਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ 3 ਕਰੋੜ 15 ਲੱਖ ਦੇ ਨੇੜੇ ਹੈ।[1]

ਹਵਾਲੇ