1960 ਓਲੰਪਿਕ ਖੇਡਾਂ
XVII ਓਲੰਪਿਕ ਖੇਡਾਂ |
ਮਹਿਮਾਨ ਸ਼ਹਿਰ | ਰੋਮ, ਇਟਲੀ |
---|
ਭਾਗ ਲੈਣ ਵਾਲੇ ਦੇਸ਼ | 83 |
---|
ਭਾਗ ਲੈਣ ਵਾਲੇ ਖਿਡਾਰੀ | 5,338 (4,727 ਮਰਦ, 611 ਔਰਤਾਂ) |
---|
ਈਵੈਂਟ | 150 in 17 ਖੇਡਾਂ |
---|
ਉਦਘਾਟਨ ਸਮਾਰੋਹ | 25 ਅਗਸਤ |
---|
ਸਮਾਪਤੀ ਸਮਾਰੋਹ | 11 ਸਤੰਬਰ |
---|
ਉਦਘਾਟਨ ਕਰਨ ਵਾਲਾ | ਇਟਲੀ ਦਾ ਰਾਸ਼ਟਰਪਤੀ |
---|
ਖਿਡਾਰੀ ਦੀ ਸਹੁੰ | ਅਡੋਲਫੋ ਕੰਸੋਲੀਨੀ |
---|
ਓਲੰਪਿਕ ਟਾਰਚ | ਗਿਆਨਕਰਲੋ ਪੇਰਿਸ |
---|
ਓਲੰਪਿਕ ਸਟੇਡੀਅਮ | ਸਟੂਡੀਓ ਓਲੰਪਿਕ |
---|
|
|
|
< 1960 ਸਰਦ ਰੁੱਤ ਓਲੰਪਿਕ ਖੇਡਾਂ |
1964 ਸਰਦ ਰੁੱਤ ਓਲੰਪਿਕ ਖੇਡਾਂ > |
|
1960 ਓਲੰਪਿਕ ਖੇਡਾਂ ਜਾਂ XVII ਓਲੰਪੀਆਡ ਇਟਲੀ ਦੀ ਰਾਜਧਾਨੀ ਰੋਮ ਵਿੱਖੇ 25 ਅਗਸਤ ਤੋਂ 11 ਸਤੰਬਰ, 1960 ਤੱਕ ਹੋਈਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 50ਵੇਂ ਸ਼ੈਸ਼ਨ ਜੋ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ 15 ਜੂਨ, 1955 ਨੂੰ ਰੋਮ ਨੇ ਬਾਕੀ ਦੇ ਸ਼ਹਿਰਾਂ ਨੂੰ ਪਛਾੜ ਕੇ ਇਹ ਖੇਡਾਂ ਕਰਵਾਉਣ ਦਾ ਮੁਕਾਬਲਾ ਜਿਤਿਆ।[1]
ਝਲਕੀਆਂ
- ਸਵੀਡਨ ਦੇ ਕਿਸ਼ਤੀ ਦੌੜ ਦੇ ਖਿਡਾਰੀ ਗਰਟ ਫ੍ਰੇਡਰਿਕਸਨ ਨੇ ਛੇ ਓਲੰਪਿਕ ਤਗਮੇ ਜਿੱਤੇ।
- ਹੰਗਰੀ ਦੇ ਤਲਵਾਰਬਾਜ਼ੀ ਦੇ ਖਿਡਾਰੀ ਅਲਦਰ ਗੇਰੇਵਿਚ ਨੇ ਲਗਾਤਾਰ ਛੇ ਓਲੰਪਿਕ ਸੋਨ ਤਗਮੇ ਜਿੱਤੇ।
- ਜਾਪਾਨ ਦੇ ਜਿਮਨਾਸਟਿਕ ਟੀਮ ਨੇ ਪੰਜ ਲਗਾਤਾਰ ਓਲੰਪਿਕ ਸੋਨ ਤਗਮੇ ਜਿੱਤੇ।
- ਅਮਰੀਕਾ ਦੀ ਬਾਸਕਟਬਾਲ ਟੀਮ ਨੇ ਪੰਜਵਾ ਮੁਕਾਬਲਾ ਜਿੱਤ ਕੇ ਸੋਨ ਤਗਮਾ ਪ੍ਰਾਪਤ ਕੀਤਾ।
- ਡੈਨਮਾਰਕ ਦੇ ਬਿਨਾ ਚੱਪੂ ਵਾਲੀ ਕਿਸਤੀ ਚਾਲਕ ਪੌਲ ਐਲਵਸਟ੍ਰੋਮ ਨੇ ਲਗਾਤਾਰ ਚਾਰ ਓਲੰਪਿਕ ਖੇਡਾਂ 'ਚ ਚਾਰ ਸੋਨ ਤਗਮੇ ਜਿੱਤੇ।
- ਜਰਮਨੀ ਦਾ ਅਰਮਿਨ ਹੈਰੀ ਨੇ 100 ਮੀਟਰ ਦੀ ਦੌੜ ਨੂੰ 10.2 ਸੈਕਿੰਡ ਦਾ ਸਮਾਂ ਲੈ ਕਿ ਤੇਜ ਦੌੜਾਕ ਬਣਿਆ।
- ਪੋਲੀਓ ਦੀ ਬਿਮਾਰੀ ਦੀ ਪੀੜਤ ਅਮਰੀਕਾ ਦੀ ਵਿਲਮਾ ਰੂਡੋਫ ਨੇ ਫਰਾਟਾ ਦੌੜਾਂ 'ਚ ਤਿਂਨ ਤਗਮੇ ਜਿੱਤੇ।
- ਇਥੋਪੀਆ ਦਾ ਅਬੇਬੇ ਸਿਕੀਲਾ ਨੇ ਨੰਗੇ ਪੈਰਾਂ ਨਾਲ ਮੈਰਾਥਨ ਦੌੜ ਜਿੱਤ ਕੇ ਪਹਿਲਾ ਅਫਰੀਕਾ ਬਨਣ ਦਾ ਮਾਨ ਲਿਆ।
- ਅਮਰੀਕਾ ਦਾ ਹੈਵੀ ਵੇਟੀ ਮੁਕੇਬਾਜ ਮਹੰਮਦ ਅਲੀ ਨੇ ਸੋਨ ਤਗਮਾ ਜਿੱਤਿਆ।
- ਪਾਕਿਸਤਾਨ ਦੀ ਹਾਕੀ ਟੀਮ ਨੇ ਭਾਰਤ ਦੀ ਲਗਾਤਾਰ ਸੋਨ ਤਗਮਾ ਜਿੱਤਣ ਨੂੰ ਬਰੇਕ ਲਗਾ ਕਿ ਪਹਿਲਾ ਸੋਨ ਤਗਮਾ ਜਿੱਤਿਆ।
ਤਗਮਾ ਸੂਚੀ
ਮਹਿਮਾਨ ਦੇਸ਼ (ਇਟਲੀ)
Rank
|
ਦੇਸ਼
|
ਸੋਨਾ
|
ਚਾਂਦੀ
|
ਕਾਂਸੀ
|
ਕੁਲ
|
1 |
ਫਰਮਾ:Country data ਸੋਵਿਅਤ ਯੂਨੀਅਨ |
43 |
29 |
31 |
103
|
2 |
ਫਰਮਾ:Country data ਅਮਰੀਕਾ |
34 |
21 |
16 |
71
|
3 |
ਇਟਲੀ |
13 |
10 |
13 |
36
|
4 |
ਜਰਮਨੀ ਸੰਯੁਕਤ ਟੀਮ |
12 |
19 |
11 |
42
|
5 |
ਆਸਟਰੇਲੀਆ |
8 |
8 |
6 |
22
|
6 |
ਤੁਰਕੀ |
7 |
2 |
0 |
9
|
7 |
ਫਰਮਾ:Country data ਹੰਗਰੀ |
6 |
8 |
7 |
21
|
8 |
ਜਪਾਨ |
4 |
7 |
7 |
18
|
9 |
ਫਰਮਾ:Country data ਪੋਲੈਂਡ |
4 |
6 |
11 |
21
|
10 |
ਫਰਮਾ:Country data ਚੈੱਕ ਗਣਰਾਜ |
3 |
2 |
3 |
8
|
11 |
ਫਰਮਾ:Country data ਰੋਮਾਨੀਆ |
3 |
1 |
6 |
10
|
12 |
ਫਰਮਾ:Country data ਬਰਤਾਨੀਆ |
2 |
6 |
12 |
20
|
13 |
ਫਰਮਾ:Country data ਡੈਨਮਾਰਕ |
2 |
3 |
1 |
6
|
14 |
ਨਿਊਜ਼ੀਲੈਂਡ |
2 |
0 |
1 |
3
|
15 |
ਫਰਮਾ:Country data ਬੁਲਗਾਰੀਆ |
1 |
3 |
3 |
7
|
16 |
ਸਵੀਡਨ |
1 |
2 |
3 |
6
|
17 |
ਫਰਮਾ:Country data ਫ਼ਿਨਲੈਂਡ |
1 |
1 |
3 |
5
|
18 |
ਆਸਟਰੀਆ |
1 |
1 |
0 |
2
|
ਫਰਮਾ:Country data ਯੂਗੋਸਲਾਵੀਆ |
1 |
1 |
0 |
2
|
20 |
ਪਾਕਿਸਤਾਨ |
1 |
0 |
1 |
2
|
21 |
ਫਰਮਾ:Country data ਇਥੋਪੀਆ |
1 |
0 |
0 |
1
|
ਫਰਮਾ:Country data ਗ੍ਰੀਸ |
1 |
0 |
0 |
1
|
ਫਰਮਾ:Country data ਨਾਰਵੇ |
1 |
0 |
0 |
1
|
24 |
ਫਰਮਾ:Country data ਸਵਿਟਜ਼ਰਲੈਂਡ |
0 |
3 |
3 |
6
|
25 |
ਫ਼ਰਾਂਸ |
0 |
2 |
3 |
5
|
26 |
ਫਰਮਾ:Country data ਬੈਲਜੀਅਮ |
0 |
2 |
2 |
4
|
27 |
ਫਰਮਾ:Country data ਇਰਾਨ |
0 |
1 |
3 |
4
|
28 |
ਫਰਮਾ:Country data ਨੀਦਰਲੈਂਡ |
0 |
1 |
2 |
3
|
ਦੱਖਣੀ ਅਫ਼ਰੀਕਾ |
0 |
1 |
2 |
3
|
30 |
ਅਰਜਨਟੀਨਾ |
0 |
1 |
1 |
2
|
ਫਰਮਾ:Country data ਸੰਯੁਕਤ ਅਰਬ ਗਣਰਾਜ |
0 |
1 |
1 |
2
|
32 |
ਕੈਨੇਡਾ |
0 |
1 |
0 |
1
|
ਚੀਨ |
0 |
1 |
0 |
1
|
ਫਰਮਾ:Country data ਘਾਨਾ |
0 |
1 |
0 |
1
|
ਭਾਰਤ |
0 |
1 |
0 |
1
|
ਫਰਮਾ:Country data ਮੋਰਾਕੋ |
0 |
1 |
0 |
1
|
ਪੁਰਤਗਾਲ |
0 |
1 |
0 |
1
|
ਫਰਮਾ:Country data ਸਿੰਘਾਪੁਰ |
0 |
1 |
0 |
1
|
39 |
ਬ੍ਰਾਜ਼ੀਲ |
0 |
0 |
2 |
2
|
ਫਰਮਾ:Country data ਬਰਤਾਨਵੀ ਵੈਸਟ ਇੰਡੀਜ਼ |
0 |
0 |
2 |
2
|
41 |
ਇਰਾਕ |
0 |
0 |
1 |
1
|
ਮੈਕਸੀਕੋ |
0 |
0 |
1 |
1
|
ਫਰਮਾ:Country data ਸਪੇਨ |
0 |
0 |
1 |
1
|
ਫਰਮਾ:Country data ਵੈਨੇਜ਼ੁਏਲਾ |
0 |
0 |
1 |
1
|
ਕੁੱਲ (44 NOCs) |
152 |
149 |
160 |
461
|
ਹਵਾਲੇ
|
---|
ਗਰਮੀਆਂ ਦਿਆਂ ਖੇਡਾਂ | |
---|
ਸਰਦ ਰੁੱਤ ਓਲੰਪਿਕ ਖੇਡਾਂ | 1924 · 1928 · 1932 · 1936 · 19403 · 19443 · 1948 · 1952 · 1956 · 1960 · 1964 · 1968 · 1972 · 1976 · 1980 · 1984 · 1988 · 1992 · 1994 · 1998 · 2002 · 2006 · 2010 · 2014 · 2018 · 2022 |
---|
|