1936 ਗਰਮ ਰੁੱਤ ਓਲੰਪਿਕ ਖੇਡਾਂ
XI ਓਲੰਪਿਕ ਖੇਡਾਂਤਸਵੀਰ:1936 berlin logo.jpg |
ਮਹਿਮਾਨ ਸ਼ਹਿਰ | ਬਰਲਿਨ, ਜਰਮਨੀ |
---|
ਮਾਟੋ | I ਦੁਨੀਆ ਦੇ ਜਵਾਨਾਂ ਨੂੰ ਸੱਦ |
---|
ਭਾਗ ਲੈਣ ਵਾਲੇ ਦੇਸ਼ | 49 |
---|
ਭਾਗ ਲੈਣ ਵਾਲੇ ਖਿਡਾਰੀ | 3,963 (3,632 men, 331 women) |
---|
ਈਵੈਂਟ | 129 in 19 ਖੇਡਾਂ |
---|
ਉਦਘਾਟਨ ਸਮਾਰੋਹ | 1 ਅਗਸਤ |
---|
ਸਮਾਪਤੀ ਸਮਾਰੋਹ | 16 ਅਗਸਤ |
---|
ਉਦਘਾਟਨ ਕਰਨ ਵਾਲਾ | ਜਰਮਨੀ ਦਾ ਚਾਸਲਰ |
---|
ਖਿਡਾਰੀ ਦੀ ਸਹੁੰ | ਰੁਡੋਲਫ ਇਸਮਾਇਰ |
---|
ਓਲੰਪਿਕ ਟਾਰਚ | ਫ਼ਰਿਟਜ਼ ਸਚਿਲਜਨ |
---|
ਓਲੰਪਿਕ ਸਟੇਡੀਅਮ | ਓਲੰਪਿਕ ਸਟੇਡੀਅਮ |
---|
|
|
|
< 1936 ਸਰਦ ਰੁੱਤ ਓਲੰਪਿਕ ਖੇਡਾਂ |
1948 ਸਰਦ ਰੁੱਤ ਓਲੰਪਿਕ ਖੇਡਾਂ > |
|
1936 ਓਲੰਪਿਕ ਖੇਡਾਂ ਜਾਂ XI ਓਲੰਪੀਆਡ 1936 ਨਾਜ਼ੀ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹੋਈਆ। 26 ਅਪਰੈਲ, 1931 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 29ਵੇਂ ਇਜਲਾਸ ਵਿੱਚ ਇਹ ਖੇਡਾਂ ਕਰਵਾਉਣ ਦਾ ਹੱਕ ਜਰਮਨੀ ਨੂੰ ਮਿਲਿਆ। ਜਰਮਨੀ ਦੇ ਚਾਸਲਰ ਅਡੋਲਫ ਹਿਟਲਰ ਨੇ 100,000 ਸੀਟਾਂ ਵਾਲਾ ਖੇਡ ਸਟੇਡੀਅਮ, ਛੇ ਜਿਮਨਾਸਟਿਕ ਅਤੇ ਹੋਰ ਬਹੁਤ ਸਾਰੇ ਛੋਟੇ ਵੱਡੇ ਖੇਡ ਮੈਂਦਾਨ ਬਣਾਏ। ਇਹ ਖੇਡ ਨੂੰ ਪਹਿਲੀ ਵਾਰ 41 ਦੇਸ਼ਾਂ ਵਿੱਚ ਰੇਡੀਓ ਰਾਹੀ ਪ੍ਰਸਾਰਣ ਕੀਤਾ ਗਿਆ।[1] ਜੈਸੀ ਓਵਨਜ਼ ਨੇ ਇਹਨਾਂ ਖੇਡਾਂ ਵਿੱਚ ਚਾਰ ਸੋਨ ਤਗਮੇ ਜਿੱਤੇ ਤੇ ਸਭ ਤੋਂ ਸਫਲ ਐਥਲੀਟ ਬਣਿਆ। ਇਨ੍ਹਾਂ ਖੇਡਾਂ ਵਿੱਚ ਨਾਜ਼ੀ ਜਰਮਨੀ ਨੇ 89 ਤਗਮੇ ਜਿੱਤੇ ਤੇ ਅਮਰੀਕਾ ਨੇ 56 ਤਗਮੇ ਜਿੱਤ ਕੇ ਦੂਜੇ ਸਥਾਨ ਤੇ ਰਿਹਾ।
ਮਹਿਮਾਨ ਦੇਸ਼ ਦੀ ਚੋਣ
ਤਗਮਾ ਸੂਚੀ
ਮਹਿਮਾਨ ਦੇਸ਼ (ਜਰਮਨੀ)
Rank
|
ਦੇਸ਼
|
ਸੋਨਾ
|
ਚਾਂਦੀ
|
ਕਾਂਸੀ
|
ਕੁਲ
|
1 |
ਜਰਮਨੀ |
33 |
26 |
30 |
89
|
2 |
ਸੰਯੁਕਤ ਰਾਜ ਅਮਰੀਕਾ |
24 |
20 |
12 |
56
|
3 |
ਫਰਮਾ:Country data ਹੰਗਰੀ |
10 |
1 |
5 |
16
|
4 |
ਇਟਲੀ |
8 |
9 |
5 |
22
|
5 |
ਫਰਮਾ:Country data ਫ਼ਿਨਲੈਂਡ |
7 |
6 |
6 |
19
|
ਫ਼ਰਾਂਸ |
7 |
6 |
6 |
19
|
7 |
ਸਵੀਡਨ |
6 |
5 |
9 |
20
|
8 |
ਜਪਾਨ[3]
|
6 |
4 |
8 |
18
|
9 |
ਫਰਮਾ:Country data ਨੀਦਰਲੈਂਡ |
6 |
4 |
7 |
17
|
10 |
ਫਰਮਾ:Country data ਬਰਤਾਨੀਆ |
4 |
7 |
3 |
14
|
11 |
ਆਸਟਰੇਲੀਆ |
4 |
6 |
3 |
13
|
12 |
ਫਰਮਾ:Country data ਚੈੱਕ ਗਣਰਾਜ |
3 |
5 |
0 |
8
|
13 |
ਅਰਜਨਟੀਨਾ |
2 |
2 |
3 |
7
|
ਫਰਮਾ:Country data ਇਸਤੋਨੀਆ |
2 |
2 |
3 |
7
|
15 |
ਫਰਮਾ:Country data ਯੂਨਾਨ |
2 |
1 |
2 |
5
|
16 |
ਫਰਮਾ:Country data ਸਵਿਟਜ਼ਰਲੈਂਡ |
1 |
9 |
5 |
15
|
17 |
ਕੈਨੇਡਾ |
1 |
3 |
5 |
9
|
18 |
ਫਰਮਾ:Country data ਨਾਰਵੇ |
1 |
3 |
2 |
6
|
19 |
ਤੁਰਕੀ |
1 |
0 |
1 |
2
|
20 |
ਭਾਰਤ |
1 |
0 |
0 |
1
|
ਨਿਊਜ਼ੀਲੈਂਡ |
1 |
0 |
0 |
1
|
22 |
ਫਰਮਾ:Country data ਪੋਲੈਂਡ |
0 |
3 |
3 |
6
|
23 |
ਫਰਮਾ:Country data ਡੈਨਮਾਰਕ |
0 |
2 |
3 |
5
|
24 |
ਫਰਮਾ:Country data ਲਾਤਵੀਆ |
0 |
1 |
1 |
2
|
25 |
ਫਰਮਾ:Country data ਰੋਮਾਨੀਆ |
0 |
1 |
0 |
1
|
ਦੱਖਣੀ ਅਫਰੀਕਾ |
0 |
1 |
0 |
1
|
ਫਰਮਾ:Country data ਯੂਗੋਸਲਾਵੀਆ |
0 |
1 |
0 |
1
|
28 |
ਮੈਕਸੀਕੋ |
0 |
0 |
3 |
3
|
29 |
ਫਰਮਾ:Country data ਬੈਲਜੀਅਮ |
0 |
0 |
2 |
2
|
30 |
ਆਸਟਰੇਲੀਆ |
0 |
0 |
1 |
1
|
ਫਰਮਾ:Country data ਫ਼ਿਲਪੀਨਜ਼ |
0 |
0 |
1 |
1
|
ਪੁਰਤਗਾਲ |
0 |
0 |
1 |
1
|
ਕੁੱਲ (32 NOCs) |
130 |
128 |
130 |
388
|
ਹਵਾਲੇ
|
---|
ਗਰਮੀਆਂ ਦਿਆਂ ਖੇਡਾਂ | |
---|
ਸਰਦ ਰੁੱਤ ਓਲੰਪਿਕ ਖੇਡਾਂ | 1924 · 1928 · 1932 · 1936 · 19403 · 19443 · 1948 · 1952 · 1956 · 1960 · 1964 · 1968 · 1972 · 1976 · 1980 · 1984 · 1988 · 1992 · 1994 · 1998 · 2002 · 2006 · 2010 · 2014 · 2018 · 2022 |
---|
|
ਪਿਛਲਾ
1932 ਗਰਮ ਰੁੱਤ ਓਲੰਪਿਕ ਖੇਡਾਂ
1936 ਗਰਮ ਰੁੱਤ ਓਲੰਪਿਕ ਖੇਡਾਂ
XI ਓਲੰਪੀਆਡ (1936)
ਅਗਲਾ
1940 ਓਲੰਪਿਕ ਖੇਡਾਂ