1972 ਓਲੰਪਿਕ ਖੇਡਾਂ
1972 ਓਲੰਪਿਕ ਖੇਡਾਂ ਜਾਂ XX ਓਲੰਪਿਆਡ ਖੇਡਾਂ 26 ਅਗਸਤ ਤੋਂ 11 ਸਤੰਬਰ, 1972 ਤੱਕ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ 'ਚ ਹੋਈਆ। ਇਹਨਾਂ ਖੇਡਾਂ 'ਚ ਗਿਆਰਾ ਇਜ਼ਰਾਇਲੀ ਖਿਡਾਰੀ, ਕੋਚ ਅਤੇ ਪੱਛਮੀ ਜਰਮਨੀ ਦੇ ਪੁਲਿਸ ਅਫਸਰ ਨੂੰ ਅੱਤਵਾਦੀਆਂ ਦੁਆਰਾ ਕਤਲ ਦਾ ਪਰਛਾਵਾ ਰਿਹਾ। 1936 ਗਰਮ ਰੁੱਤ ਓਲੰਪਿਕ ਖੇਡਾਂ ਦੀਆਂ ਖੇਡਾਂ ਪਹਿਲਾ ਵੀ ਇਸ ਦੇਸ਼ ਵਿੱਚ ਹੋ ਚੁਕੀਆ ਹਨ। ਇਹ ਸਮੇਂ ਇਹ ਦੂਜਾ ਮੌਕਾ ਸੀ।[1] ਇਹਨਾਂ ਖੇਡਾਂ ਵਿੱਚ ਭਾਰਤ ਦੇ 41 ਖਿਡਾਰੀਆਂ ਜਿਹਨਾਂ 'ਚ 40 ਮਰਦ ਅਤੇ1 ਔਰਤ ਨੇ ਸੱਤ ਖੇਡਾਂ ਦੇ 27 ਈਵੈਂਟ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।
ਵਿਸ਼ੇਸ਼
- ਅਮਰੀਕਾ ਦੇ ਮਾਰਕ ਸਪਿਟਜ਼ ਨੇ ਇਹਨਾਂ ਖੇਡਾਂ 'ਚ ਸੱਤ ਸੋਨ ਤਗਮੇ ਜਿੱਤ ਕੇ ਹਰੇਕ ਈਵੈਂਟ 'ਚ ਵਰਡਲ ਰਿਕਾਰਡ ਬਣਾਇਆ।
- ਰੂਸ ਦੀ ਜਿਮਨਾਸਟਿਕ ਓਲਗਾ ਕੋਰਬੱਟ ਨੇ ਦੋ ਸੋਨ ਤਗਮੇਂ ਜਿੱਤ ਕੇ ਚਰਚਾ ਦਾ ਵਿਸ਼ਾ ਬਣੀ ਕਿਉਂਕੇ ਪਹਿਲਾ ਈਵੈਂਟ 'ਚ ਡਿੰਗ ਪੈਣ ਕਾਰਨ ਸੋਨ ਤਗਮਾ ਨਹਿਂ ਜਿੱਤ ਸਕੀ।
- ਰੂਸ ਨੇ ਅਮਰੀਕਾ ਨੂੰ ਬਾਸਕਟਬਾਲ ਖੇਡ ਵਿੱਚ 50–49 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
- ਲਾਸੇ ਵਿਰੇਨ ਵਾਸੀ ਫ਼ਿਨਲੈਂਡ ਨੇ ਇੱਕ ਵਾਰ ਡਿੱਗਣ ਤੋਂ ਬਾਅਦ 5,000 ਅਤੇ 10,000 ਮੀਟਰ ਦੌੜ 'ਚ ਸੋਨ ਤਗਮਾ ਜਿੱਤਿਆ।
- ਸੋਵੀਅਤ ਯੂਨੀਅਨ ਦੇ ਵਲੇਰੀਆ ਬੋਰਨੋਵ ਨੇ 100 ਅਤੇ 200 ਮੀਟਰ ਦੇ ਦੋਨੋਂ ਸੋਨ ਤਗਮੇ ਜਿੱਤ ਕੇ ਸਭ ਨੂੰ ਹੈਰਾਨ ਕੀਤਾ।
- ਅਮਰੀਕਾ ਦੇ ਖਿਡਾਰਿ ਡੇਵ ਵੋਟਲੇ 800 ਮੀਟਰ 'ਚ ਸੋਨ ਤਗਮਾ ਜਿੱਤਿਆ ਜਦੋਂ ਕਿ ਉਹ 600 ਮੀਟਰ ਤੱਕ ਪਛੜ ਰਹੀ ਸੀ।
ਅੰਤਮ 18 ਮੀਟਰ ਦਿ ਦੂਰੀ ਤੇ ਪਹੁੰਚ ਕੇ ਸਿਰਫ 0.03 ਸੈਕਿੰਡ ਨਾਲ ਇਹ ਤਗਮਾ ਆਪਣੇ ਨਾਮ ਕੀਤਾ।
- ਆਸਟਰੇਲੀਆ ਦੇ ਤੈਰਾਕ ਸ਼ੇਨ ਗੋਅਡ ਨੇ 15 ਸਾਲ ਦੀ ਉਮਰ 'ਚ ਤਿੰਨ ਸੋਨ ਤਗਮੇ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿੱਤਿਆ।
- ਏਕੁਆਡੋਰ ਦੇ ਅਬਦਾਲਾ ਬੁਕਾਰਮ ਨੇ ਉਦਘਾਟਨ ਸਮਾਰੋਹ 'ਚ ਆਪਣੇ ਦੇਸ਼ ਦੀ ਅਗਵਾਈ ਝੰਡਾ ਨਾਲ ਕੀਤੀ ਜੋ ਬਾਅਦ 'ਚ ਦੇਸ਼ ਦਾ ਰਾਸ਼ਟਰਪਤੀ ਬਣਿਆ।
- ਇਹਨਾਂ ਖੇਡਾਂ 'ਚ ਹੈਡਵਾਲ ਅਤੇ ਤੀਰਅੰਦਾਜੀ ਨੂੰ ਸ਼ਾਮਿਲ ਕਿਤਾ ਗਿਆ।


ਤਗਮਾ ਸੂਚੀ
ਮਹਿਮਾਨ ਦੇਸ਼ (ਪੱਛਮੀ ਜਰਮਨੀ)
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ![]() |
50 | 27 | 22 | 99 |
2 | ![]() |
33 | 31 | 30 | 94 |
3 | ![]() |
20 | 23 | 23 | 66 |
4 | ![]() |
13 | 11 | 16 | 40 |
5 | ![]() |
13 | 8 | 8 | 29 |
6 | ![]() |
8 | 7 | 2 | 17 |
7 | ਫਰਮਾ:Country data ਪੋਲੈਂਡ | 7 | 5 | 9 | 21 |
8 | ਫਰਮਾ:Country data ਹੰਗਰੀ | 6 | 13 | 16 | 35 |
9 | ਫਰਮਾ:Country data ਬੁਲਗਾਰੀਆ | 6 | 10 | 5 | 21 |
10 | ![]() |
5 | 3 | 10 | 18 |
11 | ![]() |
4 | 6 | 6 | 16 |
12 | ਫਰਮਾ:Country data ਬਰਤਾਨੀਆ | 4 | 5 | 9 | 18 |
13 | ਫਰਮਾ:Country data ਰੋਮਾਨੀਆ | 3 | 6 | 7 | 16 |
14 | ਫਰਮਾ:Country data ਕਿਊਬਾ | 3 | 1 | 4 | 8 |
ਫਰਮਾ:Country data ਫ਼ਿਨਲੈਂਡ | 3 | 1 | 4 | 8 | |
16 | ਫਰਮਾ:Country data ਨੀਦਰਲੈਂਡ | 3 | 1 | 1 | 5 |
17 | ![]() |
2 | 4 | 7 | 13 |
18 | ਫਰਮਾ:Country data ਚੈੱਕ ਗਣਰਾਜ | 2 | 4 | 2 | 8 |
19 | ਫਰਮਾ:Country data ਕੀਨੀਆ | 2 | 3 | 4 | 9 |
20 | ਫਰਮਾ:Country data ਯੂਗੋਸਲਾਵੀਆ | 2 | 1 | 2 | 5 |
21 | ਫਰਮਾ:Country data ਨਾਰਵੇ | 2 | 1 | 1 | 4 |
22 | ![]() |
1 | 1 | 3 | 5 |
23 | ![]() |
1 | 1 | 1 | 3 |
24 | ਫਰਮਾ:Country data ਯੂਗਾਂਡਾ | 1 | 1 | 0 | 2 |
25 | ਫਰਮਾ:Country data ਡੈਨਮਾਰਕ | 1 | 0 | 0 | 1 |
26 | ਫਰਮਾ:Country data ਸਵਿਟਜ਼ਰਲੈਂਡ | 0 | 3 | 0 | 3 |
27 | ![]() |
0 | 2 | 3 | 5 |
28 | ਫਰਮਾ:Country data ਇਰਾਨ | 0 | 2 | 1 | 3 |
29 | ਫਰਮਾ:Country data ਬੈਲਜੀਅਮ | 0 | 2 | 0 | 2 |
ਫਰਮਾ:Country data ਗ੍ਰੀਸ | 0 | 2 | 0 | 2 | |
31 | ![]() |
0 | 1 | 2 | 3 |
ਫਰਮਾ:Country data ਕੋਲੰਬੀਆ | 0 | 1 | 2 | 3 | |
33 | ![]() |
0 | 1 | 0 | 1 |
![]() |
0 | 1 | 0 | 1 | |
ਫਰਮਾ:Country data ਲਿਬਨਾਨ | 0 | 1 | 0 | 1 | |
![]() |
0 | 1 | 0 | 1 | |
![]() |
0 | 1 | 0 | 1 | |
![]() |
0 | 1 | 0 | 1 | |
ਫਰਮਾ:Country data ਟੁਨੀਸ਼ੀਆ | 0 | 1 | 0 | 1 | |
![]() |
0 | 1 | 0 | 1 | |
41 | ![]() |
0 | 0 | 2 | 2 |
ਫਰਮਾ:Country data ਇਥੋਪੀਆ | 0 | 0 | 2 | 2 | |
43 | ਫਰਮਾ:Country data ਘਾਨਾ | 0 | 0 | 1 | 1 |
![]() |
0 | 0 | 1 | 1 | |
ਫਰਮਾ:Country data ਜਮੈਕਾ | 0 | 0 | 1 | 1 | |
ਫਰਮਾ:Country data ਨਾਈਜਰ | 0 | 0 | 1 | 1 | |
ਫਰਮਾ:Country data ਨਾਈਜੀਰੀਆ | 0 | 0 | 1 | 1 | |
ਫਰਮਾ:Country data ਸਪੇਨ | 0 | 0 | 1 | 1 | |
ਕੁੱਲ (48 NOCs) | 195 | 195 | 210 | 600 |