ਟਾਪੂਨੁਮਾ

ਅਰਬੀ ਪਰਾਇਦੀਪ
ਬਾਹਾ ਕੈਲੀਫ਼ੋਰਨੀਆ ਪਰਾਇਦੀਪ, ਮੈਕਸੀਕੋ

ਟਾਪੂਨੁਮਾ ਜਾਂ ਪਰਾਇਦੀਪ (ਅੰਗਰੇਜ਼ੀ ਸ਼ਬਦ ਪੈਨਿਨਸੁਲਾ ਲਾਤੀਨੀ: [paenīnsula] Error: {Lang}: text has italic markup (help), "paene-": ਕਰੀਬ-ਕਰੀਬ + "īnsula": ਟਾਪੂ;) ਧਰਤੀ ਦਾ ਉਹ ਹਿੱਸਾ ਹੁੰਦਾ ਹੈ ਜੋ ਤਿੰਨ ਪਾਸਿਓਂ ਪਾਣੀ ਨਾਲ਼ ਘਿਰਿਆ ਹੋਵੇ ਪਰ ਚੌਥੇ ਪਾਸੇ ਮੁੱਖ-ਭੋਂ ਨਾਲ਼ ਜੁੜਿਆ ਹੋਵੇ।[1] ਆਲੇ-ਦੁਆਲੇ ਦਾ ਪਾਣੀ ਕਿਸੇ ਇੱਕ ਅਟੁੱਟ ਜਲ-ਪਿੰਡ ਦਾ ਮੰਨਿਆ ਜਾਂਦਾ ਹੈ[2][3] ਪਰ ਹਰ ਵਾਰ ਸਪਸ਼ਟ ਤੌਰ ਉੱਤੇ ਇਸ ਤਰ੍ਹਾਂ ਪਰਿਭਾਸ਼ਤ ਨਹੀਂ ਕੀਤਾ ਜਾਂਦਾ।[4]

ਹਵਾਲੇ

  1. Editors of the American Heritage Dictionaries, ed. (2004). Word Histories and Mysteries: From Abracadabra to Zeus. Houghton Mifflin Harcourt. p. 216. ISBN 978-0547350271. OCLC 55746553. {cite book}: |editor= has generic name (help)
  2. "Definition of peninsula". American Heritage Dictionary of the English Language. Houghton Mifflin. Archived from the original on 2009-07-20. Retrieved 2013-03-30. {cite web}: External link in |work= (help); Unknown parameter |dead-url= ignored (|url-status= suggested) (help)
  3. "Definition of peninsula". Cambridge Dictionaries Online. Cambridge University Press. Retrieved 2013-03-30. {cite web}: External link in |work= (help)
  4. "Definition of peninsula". Merriam-Webster Dictionary. Merriam-Webster. Retrieved 2013-03-30. {cite web}: External link in |work= (help)