ਸਪੈਕਟਰੋਸਕੋਪੀ

ਸਫ਼ੇਦ ਰੌਸ਼ਨੀ ਦਾ ਪ੍ਰਿਸਮ ਨਾਲ ਟਕਰਾ ਦਾ ਅਧਿਐਨ ਵੀ ਇੱਕ ਸਪੈਕਟਰੋਸਕੋਪੀ ਦੀ ਉਦਹਾਰਣ ਹੈ

ਸਪੈਕਟ੍ਰੌਸਕੋਪੀ, ਮੈਟਰ ਅਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੇ ਵਿਚਕਾਰ ਸੰਚਾਰ ਦਾ ਅਧਿਐਨ ਹੈ।[1] ਇਤਿਹਾਸਕ ਤੌਰ ਤੇ, ਜਦੋਂ ਇਹ ਪਾਇਆ ਗਿਆ ਕਿ ਰੌਸ਼ਨੀ ਪ੍ਰਿਸਮ ਨਾਲ ਟਕਰਾ ਕੇ ਅਲੱਗ-ਅਲੱਗ ਰੰਗਾਂ ਵਿੱਚ ਟੁੱਟ ਜਾਂਦੀ ਹੈ ਤਾਂ ਉਦੋਂ ਸਪੈਕਟਰੋਸਕੋਪੀ ਦੀ ਸ਼ੁਰੂਆਤ ਹੋਈ।

ਹਵਾਲੇ

  1. Herrmann, R.; C. Onkelinx (1986). "Quantities and units in clinical chemistry: Nebulizer and flame properties in flame emission and absorption spectrometry (Recommendations 1986)". Pure and Applied Chemistry. 58 (12): 1737–1742. doi:10.1351/pac198658121737.