3 ਮਈ

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 31
2025

3 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 123ਵਾਂ (ਲੀਪ ਸਾਲ ਵਿੱਚ 124ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 242 ਦਿਨ ਬਾਕੀ ਹਨ।

ਵਾਕਿਆ

ਵਿਸ਼ਵ ਦਮਾ ਦਿਵਸ

ਜਨਮ

  • 1896 – ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ ਵੀ ਕੇ ਕ੍ਰਿਸ਼ਨ ਮੈਨਨ ਦਾ ਜਨਮ ਹੋਇਆ। (ਮੌਤ 1974)
  • 1951 – ਭਾਰਤੀ ਰਾਜਨੇਤਾ ਅਤੇ ਰਾਜਸਥਾਨ ਦਾ ਮੁੱਖ ਮੰਤਰੀ ਅਸ਼ੋਕ ਗਹਿਲੋਟ ਦਾ ਜਨਮ ਹੋਇਆ।
  • 1959 – ਭਾਰਤੀ ਰਾਜਨੇਤਾ ਅਤੇ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਉਮਾ ਭਾਰਤੀ ਦਾ ਜਨਮ ਹੋਇਆ।
  • 1981 – ਭਾਰਤੀ ਫਿਲਮੀ ਕਲਾਕਾਰ ਨਰਗਸ ਦਾ ਦਿਹਾਂਤ ਹੋਇਆ। (ਜਨਮ 1929)
  • 2006 – ਭਾਰਤੀ ਰਾਜਨੇਤਾ ਪ੍ਰਮੋਧ ਮਹਾਜਨ ਦਾ ਦਿਹਾਂਤ ਹੋਇਆ।(ਜਨਮ 1949)

ਦਿਹਾਂਤ