1988 ਓਲੰਪਿਕ ਖੇਡਾਂ

XXIV ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਸਿਓਲ, ਦੱਖਣੀ ਕੋਰੀਆ
ਮਾਟੋਮਿਲਵਰਤਨ ਅਤੇ ਤਰੱਕੀ (Korean: 화합과 전진, Hwahab gwa Jeonjin)
ਭਾਗ ਲੈਣ ਵਾਲੇ ਦੇਸ਼159
ਭਾਗ ਲੈਣ ਵਾਲੇ ਖਿਡਾਰੀ8,391 (6,197 ਮਰਦ, 2,194 ਔਰਤਾਂ)
ਈਵੈਂਟ237 in 23 ਖੇਡਾਂ
ਉਦਘਾਟਨ ਸਮਾਰੋਹ17 ਸਤੰਬਰ
ਸਮਾਪਤੀ ਸਮਾਰੋਹ2 ਅਕਤੂਬਰ
ਉਦਘਾਟਨ ਕਰਨ ਵਾਲਾਦੱਖਣੀ ਕੋਰੀਆ ਦਾ ਰਾਸ਼ਟਰਪਤੀ
ਖਿਡਾਰੀ ਦੀ ਸਹੁੰਹੁਰ ਜਾਏ ਅਤੇ ਸਨ ਮੀ-ਨਾ
ਜੱਜ ਦੀ ਸਹੁੁੰਲੀ ਹਾਕ-ਰਾਏ
ਓਲੰਪਿਕ ਟਾਰਚਚੁੰਗ ਸੁਨਮਨ,
ਕਿਮ ਵੋਨ-ਟਕ ਅਤੇ ਸੋਹਨ ਕੀ-ਚੁੰਗ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
1984 ਓਲੰਪਿਕ ਖੇਡਾਂ 1992 ਓਲੰਪਿਕ ਖੇਡਾਂ  >
ਸਰਦ ਰੁੱਤ
<  1988 ਸਰਦ ਰੁੱਤ ਓਲੰਪਿਕ ਖੇਡਾਂ 1992 ਸਰਦ ਰੁੱਤ ਓਲੰਪਿਕ ਖੇਡਾਂ  >

1988 ਓਲੰਪਿਕ ਖੇਡਾਂ ਜਿਹਨਾਂ ਨੂੰ XXIV ਓਲੰਪੀਆਡ ਵੀ ਕਿਹਾ ਜਾਂਦਾ ਹੈ ਦੱਖਣੀ ਕੋਰੀਆ ਦਾ ਸ਼ਹਿਰ ਸਿਓਲ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਿਮਤੀ 17 ਸਤੰਬਰ ਤੋਂ 2 ਅਕਤੂਬਰ 1988 ਤੱਕ ਚੱਲਿਆ। ਇਹ 1964 ਓਲੰਪਿਕ ਖੇਡਾਂ ਤੋਂ ਬਾਅਦ ਏਸ਼ੀਆ 'ਚ ਦੂਜਾ ਮਹਾਕੁੰਭ ਸੀ। ਇਹਨਾਂ ਖੇਡਾਂ 'ਚ 159 ਦੇਸ਼ਾਂ ਦੇ 8,391 ਖਿਡਾਰੀਆਂ ਨੇ ਭਾਗ ਲਿਆ ਇਹਨਾਂ 'ਚ 6,197 ਮਰਦ ਅਤੇ 2,194 ਔਰਤਾਂ ਖਿਡਾਰੀ ਸਨ। ਇਸ ਖੇਡ ਮੇਲੇ 'ਚ ਕੁੱਲ 263 ਈਵੈਂਟ 'ਚ ਮੁਕਾਬਲੇ ਹੋਈ।[1]

1988 ਦੀਆਂ ਓਲੰਪਿਕ ਖੇਡਾਂ 'ਚ ਭਾਰਤ ਨੇ ਸੱਤ ਈਵੈਂਟਾਂ 'ਚ ਭਾਗ ਲਿਆ ਪਰ ਕੋਈ ਵੀ ਤਗਮਾ ਨਹੀਂ ਜਿੱਤ ਸਕੇ।

ਈਵੈਂਟ ਨਤੀਜਾ

ਤੀਰਅੰਦਾਜੀ

ਤਿੰਨ ਮਰਦ ਖਿਡਾਰੀਆਂ ਨੇ ਪਹਿਲੀ ਵਾਰ ਤੀਰਅੰਦਾਜੀ 'ਚ ਭਾਰਤ ਵੱਲੋਂ ਭਾਗ ਲਿਆ।

ਮਰਦ

ਖਿਡਾਰੀ ਈਵੈਂਟ ਰੈਂਕਿੰਗ ਦੌਰ ਅੰਤਮ ਅੱਠ ਕੁਆਟਰ ਫਾਈਨਲ ਸੈਮੀਫਾਈਨਲ ਫਾਈਨਲ
ਸਕੋਰ ਰੈਂਕ ਸਕੋਰ ਰੈਂਕ ਸਕੋਰ ਰੈਂਕ ਸਕੋਰ ਰੈਂਕ ਸਕੋਰ ਰੈਂਕ
ਸ਼ਿਆਮ ਲਾਲ ਵਿਆਕਤੀਗਤ ਮੁਕਾਬਲਾ 1150 71 ਮੁਕਾਬਲੇ ਤੋਂ ਬਾਹਰ
ਲਿੰਮਬਾ ਰਾਮ ਵਿਆਕਤੀਗਤ ਮੁਕਾਬਲਾ 1232 39 ਮੁਕਾਬਲੇ ਤੋਂ ਬਾਹਰ
ਸੰਜੀਵਾ ਸਿੰਘ ਵਿਆਕਤੀਗਤ ਮੁਕਾਬਲਾ 1233 36 ਮੁਕਾਬਲੇ ਤੋਂ ਬਾਹਰ
ਸ਼ਿਆਮ ਲਾਲ
ਲਿੰਮਬਾ ਰਾਮ
ਸੰਜੀਵਾ ਸਿੰਘ
ਟੀਮ ਮੁਕਾਬਲਾ 3615 20 ਮੁਕਾਬਲੇ ਤੋਂ ਬਾਹਰ

ਐਥਲੈਟਿਕਸ

ਔਰਤਾਂ

ਟ੍ਰੈਕ ਈਵੈਂਟ
ਖਿਡਾਰੀ ਈਟੈਂਟ ਹੀਟ ਦੂਜਾ ਦੌਰ ਸੈਮੀ ਫਾਈਨਲ ਫਾਈਨਲ
ਸਮਾਂ ਸਥਾਨ ਸਮਾਂ ਸਥਾਨ ਸਮਾਂ ਸਥਾਨ ਸਮਾਂ ਸਥਾਨ
ਮੇਰਸੀ ਅਲਾਪੁਰਾਸਕਲ 400 ਮੀਟਰ 53.41 26 53.93 30 ਮੁਕਾਬਲੇ ਤੋਂ ਬਾਹਰ
ਸ਼ਿਨੀ ਕੁਰੀਸਿੰਗਲ ਅਬਰਾਹਿਮ 800 ਮਿਟਰ 2:03.26 18 ਮੁਕਾਬਲੇ ਤੋਂ ਬਾਹਰ
ਪੀ.ਟੀ. ਊਸ਼ਾ 400 ਮੀਟਰ ਅਡਿੱਕਾ ਦੌੜ 59.55 31 ਮੁਕਾਬਲੇ ਤੋਂ ਬਾਹਰ
ਮੇਰਸੀ ਅਲਾਪੁਰਾਸਕਲ
ਸ਼ੀਨੀ ਕੁਰੀਸਿੰਗਲ ਅਬਰਾਹਿਮ
ਵੰਦਨਾ ਸ਼ੰਬਾਗ
ਵੰਦਨਾ ਰਾਓ
4 × 400 ਮੀਟਰ ਰਿਲੇ 3:33.46 7 ਮੁਕਾਬਲੇ ਤੋਂ ਬਾਹਰ

ਮੁਕੇਬਾਜੀ

ਖਿਡਾਰੀ ਈਵੈਂਟ ਦੌਰ 64 ਦੌਰ 32 ਦੌਰ 16 ਕੁਆਟਰ ਫਾਈਨਲ ਸੈਮੀ ਫਾਈਨਲ ਫਾਈਨਲ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਵਿਰੋਧੀ
ਨਤੀਜਾ
ਸ਼ਾਹੂਰਾਜ ਬੀਰਾਜਦਰ 54 ਕਿਲੋ ਗਰਾਮ ਟੌਗੋ ਦਾ ਖਿਡਾਰੀ
ਜਿੱਤ 5-0
ਅਮਰੀਕਾ ਦਾ ਖਿਡਾਰੀ
ਹਾਰ
ਮੁਕਾਬਲੇ ਤੋਂ ਬਾਹਰ
ਜੋਨ ਵਿਲੀਅਮ ਫ੍ਰਾਂਸਿਸ 57 ਕਿਲੋਗਰਾਮ ਚੀਨ ਦਾ ਖਿਡਾਰੀ
ਹਾਰ 2-3
ਮੁਕਾਬਲੇ ਤੋਂ ਬਾਹਰ
ਮਨੋਜ ਪਿੰਗਲੇ 51 ਕਿਲੋ ਜਮੈਕਾ ਦਾ ਖਿਡਾਰੀ
ਜਿੱਤ 5-0
ਮੈਕਸੀਕੋ ਦਾ ਖਿਡਾਰੀ
ਹਾਰ 1-4
ਮੁਕਾਬਲੇ ਤੋਂ ਬਾਹਰ

ਹਾਕੀ

ਮਰਦ ਮੁਕਾਬਲਾ

ਟੀਮ
  • ਮੁੱਖ ਕੋਚ: ਗਨਬਾਸ਼ ਪੂਵੈਹ
ਪਹਿਲਾ ਦੌਰ

ਗਰੁੱਪ B

ਟੀਮ ਮੈਚ ਖੇਡੇ ਜਿੱਤੇ ਬਰਾਬਰ ਰਹੇ ਹਾਰੇ ਗੋਲ ਕੀਤੇ ਗੋਲ ਹੋਏ ਅੰਕ
ਜਰਮਨੀ 5 4 1 0 13 3 9
ਬਰਤਾਨੀਆ 5 3 1 1 12 5 7
ਭਾਰਤ 5 2 1 2 9 7 5
ਰੂਸ 5 2 1 2 5 10 5
ਦੱਖਣੀ ਕੋਰੀਆ 5 0 2 3 5 10 2
ਕੈਨੇਡਾ 5 0 2 3 3 12 2
1988-09-18
ਰੂਸ 1-0 ਭਾਰਤ
1988-09-20
ਜਰਮਨੀ 1-1 ਭਾਰਤ
1988-09-22
ਦੱਖਣੀ ਕੋਰੀਆ 1-3 ਭਾਰਤ
1988-09-24
ਕੈਨੇਡਾ 1-5 ਭਾਰਤ
1988-09-26
ਬਰਤਾਨੀਆ 3-0 ਭਾਰਤ
ਸ਼੍ਰੇਣੀਵੱਧ ਦੌਰ

5-8ਵੀਂ ਸਥਾਨ ਦਾ ਮੁਕਾਬਲਾ

1988-09-28
ਭਾਰਤ 6-6 (ਪਲੈਨਟੀ ਸਟਰੋਕ 4-3) ਅਰਜਨਟੀਨਾ

5ਵੀਂ ਸਥਾਨ ਦਾ ਮੁਕਾਬਲਾ

1988-09-30
ਭਾਰਤ 1-2 ਪਾਕਿਸਤਾਨ

ਤੈਰਾਕੀ

ਮਰਦ

ਖਿਡਾਰੀ ਈਵੈਨਟ ਹੀਟ ਫਾਈਨਲ B ਫਾਈਨਲ A
ਸਮਾਂ ਸਥਾਨ ਸਮਾਂ ਸਥਾਨ ਸਮਾਂ ਸਥਾਨ
ਰਨਜੋਏ ਪੰਜਾ 100 ਮੀਟਰ ਬੈਕਸਟਰੋਕ DNS - ਮੁਕਾਬਲੇ ਤੋਂ ਬਾਹਰ
ਖ਼ਵਾਜਾ ਸਿੰਘ ਤੋਕਸ 200 ਮੀਟਰ ਤਿੱਤਲੀ 2:03.95 28 ਮੁਕਾਬਲੇ ਤੋਂ ਬਾਹਰ

ਟੇਬਲ ਟੈਨਿਸ

ਖਿਡਾਰੀ ਈਵੈਂਟ ਮੁੱਢਲਾ ਦੌਰ ਸਟੈਡਿੰਗ ਦੌਰ16 ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
ਸੁਜੈ ਘੋਰਪਾਡੇ ਮਰਦਾਂ ਦਾ ਸਿੰਗਲ ਪੋਲੈਂਡ ਦਾ ਖਿਡਾਰੀ
ਹਾਰ 0-3

ਜਪਾਨ ਦਾ ਖਿਡਾਰੀ
ਹਾਰ 0-3
ਪੱਛਮੀ ਜਰਮਨੀ ਦੇ ਖਿਡਾਰੀ
ਹਾਰ 0-3
ਯੁਗੋਸਲੋਵਾਕੀਆ ਦੇ ਖਿਡਾਰੀ
ਹਾਰ 0-3
ਨਾਈਜੀਰੀਆ ਦੇ ਖਿਡਾਰੀ
ਹਾਰ 1-3
ਆਸਟਰੇਲੀਆ ਦੇ ਖਿਡਾਰੀ
ਹਾਰ 2-3
ਵੈਨੇਜੁਏਲਾ ਦੇ ਖਿਡਾਰੀ
ਜਿੱਤ 3-2

7ਵਾਂ ਗਰੁੱਪ ਮੁਕਾਬਲੇ ਤੋਂ ਬਾਹਰ
ਕਾਮੀਏਸ ਮਹਿਤਾ ਮਰਦਾ ਦਾ ਸਿੰਗਲ ਮੁਕਾਬਲਾ ਸਵੀਡਨ ਦੇ ਖਿਡਾਰੀ
ਹਾਰ 1-3

ਦੱਖਣੀ ਕੋਰੀਆ ਦੇ ਖਿਡਾਰੀ
ਹਾਰ 0-3
ਜਪਾਨ ਦੇ ਖਿਡਾਰੀ
ਹਾਰ 0-3
ਬੁਲਗਾਰੀਆ ਦੇ ਖਿਡਾਰੀ
ਜਿੱਤ 3-1
ਪੋਲੈਂਡ ਦੇ ਖਿਡਾਰੀ
ਜਿੱਤ 3-1
ਚਿੱਲੀ ਦੇ ਖਿਡਾਰੀ
ਜਿੱਤ 3-0
ਮਿਸ਼ਰ ਦੇ ਖਿਡਾਰੀ
ਜਿੱਤ 3-1

ਚੌਥਾਂ ਦਾ ਗਰੁੱਪ ਮੁਕਾਬਲੇ ਤੋਂ ਬਾਹਰ
ਸੁਜੈ ਘੋਰਪਾਡੇ
ਕਾਮੀਏਸ ਮਹਿਤਾ
ਡਬਲ ਮੁਕਾਬਲਾ ਚੀਨ ਦੇ ਖਿਡਾਰੀ
ਹਾਰ 0-2

ਸਵੀਡਨ
ਹਾਰ 0-2
ਜਾਪਾਨ ਦੇ ਖਿਡਾਰੀ
ਹਾਰ 0-2
ਹੰਗਰੀ ਦੇ ਖਿਡਾਰੀ
ਹਾਰ 1-2
ਬਰਤਾਨੀਆ ਦੇ ਖਿਡਾਰੀ
ਹਾਰ 0-2
ਹਾਂਗਕਾਂਗ ਦੇ ਖਿਡਾਰੀ
ਜਿੱਤ 2-0
ਤੁਨੀਸੀਆ ਦੇ ਖਿਡਾਰੀ
ਜਿੱਤ 2-0

6ਵਾਂ ਗਰੁੱਪ ਮੁਕਾਬਲੇ ਤੋਂ ਬਾਹਰ
ਨਿਯਤੀ ਰੋਏ ਔਰਤਾਂ ਦਾ ਸਿੰਗਲ ਰੂਸ ਦੀ ਖਿਡਾਰਨ
ਹਾਰ 0-3

ਚੈੱਕ ਗਣਰਾਜ ਦੀ ਖਿਡਾਰਨ
ਹਾਰ 0-3
ਚੀਨੀ ਤਾਈਪੇ ਦੀ ਖਿਡਾਰਨ
ਹਾਰ 0-3
ਬੈਲਜ਼ਿਅਮ ਦੀ ਖਿਡਾਰਨ
ਹਾਰ 0-3
ਮਲੇਸ਼ੀਆ ਦੀ ਖਿਡਾਰਨ
ਹਾਰ 0-3

6ਵਾਂ ਗਰੁੱਪ ਮੁਕਾਬਲੇ ਤੋਂ ਬਾਹਰ

ਟੈਨਿਸ

ਖਿਡਾਰੀ ਈਵੈਂਟ ਦੌਰ 64 ਦੌਰ 32 ਦੌਰ 16 ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
ਜ਼ੀਸ਼ਨ ਅਲੀ ਮਰਦ ਦਾ ਸਿੰਗਲ ਪੈਰਾਗੋਏ ਦੇ ਖਿਡਾਰੀ
ਜਿੱਤ 6-3, 6-4, 6-2
ਸਿਵਤਜ਼ਰਲੈਂਡ ਦੇ ਖਿਡਾਰੀ
ਹਾਰ 6-4, 7-5, 7-5
ਮੁਕਾਬਲੇ ਤੋਂ ਬਾਹਰ
ਵਿਜੇ ਅਮ੍ਰਿਤਰਾਜ ਮਰਦਾ ਦਾ ਸਿੰਗਲ ਫ੍ਰਾਂਸ ਦੇ ਖਿਡਾਰੀ
ਹਾਰ 4-6, 6-4, 6-4, 3-6, 6-3
ਮੁਕਾਬਲੇ ਤੋਂ ਬਾਹਰ

ਹਵਾਲੇ

  1. "Seoul Olympics 1988". Retrieved 2017-09-27.